ਸੁਖਮਨਾ- ਸੁਖਮਨਾਨਾੜੀ ਯੋਗੀਆਂਦੀ ਕਲਪੀਹੋਈ ਇਕਨਾੜੀ ਹੈ, ਜੋ ਨਕਦੇ ਮੂਲਤੋਂ ਲੈਕੇ ਕੰਗਰੋੜਦੇ ਨਾਲਿ ਹੁੰਦੀਹੋਈ ਦਿਮਾਗਤੀਕ ਪਹੁੰਚਦੀਹੈ। ਇਸਦੇ ਸਜੇਪਾਸੇ ਪਿੰਗਲਾ ਅਤੈ ਖਬੇ ਇੜਾ ਹੈ। ਇਹਨਾੜੀ ਚੰਦ੍ਰਮਾ, ਸੂਰਜ ਅਤੈ ਅਗਨਿਰੂਪਾ ਹੈ। ਜਦਹੁ ਅਭਿਆਸਨਾਲਿ ਇਸਵਿਚਿ ਪ੍ਰਾਣ ਚਲਾਈਦੇਹਨਿ ਤਦਹੁ ਅਨਹਤਸਬਦ ਸੁਣੀਦਾਹੈ ਅਤੈ ਆਨੰਦਦੀ ਪ੍ਰਾਪਤੀਹੁੰਦੀਹੈ। ਇਸਦਾ ਨਾਮ ਬ੍ਰਹਮਮਾਰਗ ਅਤੈਮਹਾਪਥਭੀ ਹੈ। (ਮਹਾਨਕੋਸੁ)

Trending